ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖ ਧਰਮ ਦੇ ਪ੍ਰਚਾਰ ਲਈ ਫਿਲਮਾਂ ਨਾ ਬਣਨ।ਅਕਸ਼ੈ ਕੁਮਾਰ ਦੀ ਚੈਪਟਰ 3 ਬਣਾਉਣ ਦੀ ਇੱਛਾ ਉੱਤੇ ਜਤਾਇਆ ਇਤਰਾਜ।