ਟੇਕ ਚੰਦ, ਜਗ੍ਹਾ ਅਤੇ ਰਾਮ ਸਿੰਘ ਤਿੰਨੇ ਸਕੇ ਭਰਾ ਬਠਿੰਡਾ ਦੀ ਨਾਮੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਲਈ ਦਿਨ ਰਾਤ ਕੰਮ ਕਰ ਰਹੇ ਹਨ।