ਪੰਜਾਬ ਵਿੱਚ ਅਜੇ ਹੋਰ ਮੀਂਹ ਪੈਣ ਦੀ ਭੱਵਿਖਵਾਣੀ ਮੌਸਮ ਵਿਗਿਆਨੀਆਂ ਨੇ ਕੀਤੀ ਹੈ। ਕਈ ਥਾਵਾਂ 'ਤੇ ਬੱਦਲਵਾਈ ਨਾਲ ਤਾਪਮਾਨ 'ਚ ਨਰਮੀ ਬਣੀ ਰਹੇਗੀ।