Surprise Me!

ਫਿਰੋਜ਼ਪੁਰ 'ਚ ਬਲੈਕ ਆਊਟ ਦੇ ਚੱਲਦੇ ਮੌਕ ਡਰਿੱਲ ਰਾਹੀ ਕੀਤਾ ਗਿਆ ਜੰਗੀ ਅਭਿਆਸ, ਦੇਖੋ ਵੀਡੀਓ ਕਿਵੇਂ...

2025-05-06 33 Dailymotion

<p>ਫਿਰੋਜ਼ਪੁਰ: ਬਲੈਕ ਆਊਟ ਅਤੇ ਮੌਕ ਡਰਿੱਲ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਭਿਆਸ ਕੀਤਾ ਗਿਆ। ਜਿਸ ਵਿੱਚ ਸ਼ਹਿਰ ਅੰਦਰ ਲੱਗੇ ਅਲੱਗ-ਅਲੱਗ ਸ਼ਾਇਰਨ ਵਜਾ ਕੇ ਦੇਖਿਆ ਗਿਆ ਤਾਂ ਕਿ ਗੰਭੀਰ ਸਥਿਤੀਆਂ ਦੇ ਦੌਰਾਨ ਲੋਕਾਂ ਨੂੰ ਅਗਾਹ ਕੀਤਾ ਜਾ ਸਕੇ। ਇਸ ਅਭਿਆਸ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਹੂਟਰ ਵਜਾਏ ਗਏ। ਜਿਸ ਦੇ ਅਲੱਗ-ਅਲੱਗ ਤਰ੍ਹਾਂ ਦੇ ਮਾਇਨੇ ਸੀ ਕਿ ਜੇਕਰ ਹਮਲਾ ਹੁੰਦਾ ਹੈ ਤਾਂ ਕਿਸ ਪ੍ਰਕਾਰ ਸਾਇਰਨ ਵਜੇਗਾ ਅਤੇ ਜੇਕਰ ਹਵਾਈ ਹਮਲਾ ਹੁੰਦਾ ਹੈ ਤਾਂ ਕਿਸ ਪ੍ਰਕਾਰ ਸਾਇਰਨ ਵਜੇਗਾ, ਜੇਕਰ ਖਤਰਾ ਟਲ ਜਾਂਦਾ ਹੈ ਤਾਂ ਕਿਸ ਪ੍ਰਕਾਰ ਦਾ ਸਾਇਰਨ ਵੱਜੇਗਾ। ਇਸ ਤਰ੍ਹਾਂ ਅਲੱਗ-ਅਲੱਗ ਪ੍ਰਕਾਰ ਦੇ ਸ਼ਾਇਰਨ ਬਜਾਏ ਗਏ। ਇਸ ਬਾਰੇ ਕੱਲ੍ਹ ਪੰਜਾਬ ਦੇ 20 ਜ਼ਿਲ੍ਹਿਆਂ ਵਿੱਚ ਮੌਕ ਡਰਿੱਲ ਕੀਤੀ ਜਾਵੇਗੀ।  </p>

Buy Now on CodeCanyon