ਬਰਨਾਲਾ ਵਿਖੇ ਬੰਬ ਧਮਾਕੇ ਦੀ ਖਬਰ ਮਿਲੀ ਤਾਂ ਲੋਕਾਂ 'ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਪਰ ਪੁੁਲਿਸ ਨੇ ਇਸ ਨੂੰ ਮੌਕ ਡਰਿੱਲ ਦੱਸਿਆ ਹੈ।