ਜਾਣੋ ਕੀ ਹੈ ਸੇਫ ਸਕੂਲ ਵਾਹਨ ਪਾਲਸੀ ? ਸਰਕਾਰ ਵੱਲੋਂ ਸੇਫ ਪਾਲਸੀ ਬਣਾਏ ਜਾਣ ਦੇ ਬਾਵਜੂਦ ਆਏ ਦਿਨ ਵਾਪਰ ਰਹੇ ਹਨ ਹਾਦਸੇ
2025-05-17 8 Dailymotion
ਸੇਫ ਸਕੂਲ ਵੈਨ ਪਾਲਸੀ ਨੂੰ ਲਾਗੂ ਕਰਨ ਲਈ ਬਠਿੰਡਾ ਜ਼ਿਲ੍ਹਾ ਬਾਲ ਵਿਕਾਸ, ਟਰਾਂਸਪੋਰਟ ਵਿਭਾਗ, ਪੁਲਿਸ ਵਿਭਾਗ ਦੇ ਟ੍ਰੈਫਿਕ ਵਿੰਗ ਨੂੰ ਸਖ਼ਤ ਆਦੇਸ਼ ਦਿੱਤੇ ਗਏ ਸਨ।