Surprise Me!

ਫਿਰੋਜ਼ਪੁਰ 'ਚ ਦਿਨ-ਦਿਹਾੜ੍ਹੇ ਨੌਜਵਾਨ ਦਾ ਕਤਲ, ਅਗਿਆਤ ਹਮਲਾਵਰਾਂ ਵੱਲੋਂ ਕੀਤੀ ਗਈ ਫਾਇਰਿੰਗ

2025-06-05 59 Dailymotion

<p>ਫਿਰੋਜ਼ਪੁਰ: ਫਿਰੋਜ਼ਪੁਰ ਵਿੱਚ ਦਿਨ- ਦਿਹਾੜ੍ਹੇ ਗੈਂਗਵਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦੋ ਗੁੱਟਾਂ ਵਿਚਾਲੇ ਫਿਰੋਜ਼ਪੁਰ ਦੀਆਂ ਸੜਕਾਂ ਤੇ ਆਹਮੋ-ਸਾਹਮਣੇ ਦੀ ਫਾਇਰਿੰਗ ਦੇਖਣ ਨੂੰ ਮਿਲੀ। ਫਿਰੋਜਪੁਰ ਦੇ ਦੇਵ ਸਮਾਜ ਕਾਲਜ ਦੇ ਇਹ ਘਟਨਾ ਵਾਪਰੀ। ਇਸ ਗੋਲਾਬਾਰੀ ਵਿੱਚ ਆਸੂ ਮੋਗਾ ਨਾਮ ਦੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋਈ ਹੈ। ਗੋਲੀਬਾਰੀ ਤੋਂ ਬਚਣ ਲਈ ਜਿਸ ਤਰ੍ਹਾਂ ਹੀ ਆਸੂ ਮੋਗਾ ਟੈਟੂ ਬਣਾਉਣ ਵਾਲੀ ਦੁਕਾਨ ਦੇ ਅੰਦਰ ਵੜਿਆ ਤਾਂ ਦੂਜੇ ਗੁਰਗੇ ਵੀ ਉਸੇ ਦੁਕਾਨ ਵਿੱਚ ਵੜ ਗਏ ਅਤੇ ਆਸੂ ਨੂੰ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਏ। ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਡੈਡ ਬਾਡੀ ਨੂੰ ਕਬਜ਼ੇ ਵਿੱਚ ਲੈ ਕੇ ਮੌਤ ਦੇ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।</p>

Buy Now on CodeCanyon