ਫਗਵਾੜਾ ਵਿਖੇ ਦਿਨ ਦਿਹਾੜੇ ਬੈਂਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਮੁਲਜ਼ਮ ਨੂੰ ਪੁਲਿਸ ਨੇ ਇੱਕ ਪਿਸਤੌਲ ਅਤੇ ਲੁੱਟ ਦੀ ਰਕਮ ਨਾਲ ਕਾਬੂ ਕਰ ਲਿਆ।