Sidhu Moosewala Documentary: ਸਿੱਧੂ ਮੂਸੇਵਾਲਾ ਡਾਕੂਮੈਂਟਰੀ ਮਾਮਲੇ ਵਿੱਚ ਬੀਬੀਸੀ ਨੂੰ ਜਵਾਬ ਦੇਣ ਲਈ ਮਾਨਸਾ ਮਾਨਯੋਗ ਅਦਾਲਤ ਵੱਲੋਂ 16 ਜੂਨ ਨਿਰਧਾਰਿਤ ਕੀਤੀ ਗਈ।