ਪੰਜਾਬ ਵਿੱਚ ਅੱਜ ਲਈ ਓਰੇਂਜ ਅਲਰਟ ਅਤੇ ਕੱਲ੍ਹ ਲਈ ਯੈੱਲੋ ਅਲਰਟ ਹੈ। ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ ਹੈ।