ਬਰਨਾਲਾ ਵਿੱਚ ਲੁਟੇਰਿਆਂ ਨੇ ਚਿੱਟੇ ਦਿਨ ਨੂੰਹ-ਸੱਸ ਤੋਂ ਪਰਸ ਦੀ ਖੋਹ ਕੀਤੀ ਅਤੇ ਫਰਾਰ ਹੋ ਗਏ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।