ਬਰਨਾਲਾ ਵਿਖੇ ਨਸ਼ਾ ਤਸਕਰ ਦੇ ਘਰ ਉਪਰ ਚਲਾਇਆ ਗਿਆ ਪੀਲਾ ਪੰਜਾ, ਨਸ਼ਾ ਵੇਚ ਕੇ ਬਣਾਏ ਘਰ ਅਤੇ ਨਜ਼ਾਇਜ਼ ਉਸਾਰੀ ਦੇ ਘਰ ਨੂੰ ਢਾਹਿਆ ਗਿਆ ਹੈ।