ਪਟਨਾ ਦੀ ਏਅਰ ਹੋਸਟੇਸ ਮਨੀਸ਼ਾ ਥਾਪਾ ਦੀ ਵੀ ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ। ਮਨੀਸ਼ਾ ਨੇ ਆਪਣੀ ਮਾਂ ਨੂੰ ਆਖਰੀ ਫ਼ੋਨ ਕੀਤਾ ਸੀ।