ਚੋਰਾਂ ਨੇ ਕੰਧ ਵਿੱਚ ਪਾੜ ਲਗਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਵੱਲੋਂ ਡੀਵੀਆਰ ਵੀ ਚੋਰੀ ਕੀਤਾ ਗਿਆ ਅਤੇ ਕੈਮਰਿਆਂ ਦੀਆਂ ਤਾਰਾਂ ਕੱਟੀਆਂ ਗਈਆਂ।