ਹਰਿਆਣਾ ਦੇ ਫਰੀਦਾਬਾਦ ਵਿੱਚ ਭਾਜਪਾ ਵਿਧਾਇਕ ਮਨਮੋਹਨ ਭਡਾਨਾ ਦੇ ਫਾਰਮ ਹਾਊਸ ਨੂੰ ਜੇਸੀਬੀ ਦੀ ਵਰਤੋਂ ਕਰਕੇ ਢਾਹ ਦਿੱਤਾ ਗਿਆ ਹੈ।