ਇੱਕ ਡਾਕਟਰ ਕੋਲੋਂ 30 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਇਲਜ਼ਾਮ 'ਚ ਅੰਮ੍ਰਿਤਸਰ ਪੁਲਿਸ ਨੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਨੂੰ ਕਾਬੂ ਕੀਤਾ।ਫਾਇਰਿੰਗ ਦੇ ਵੀ ਇਲਜ਼ਾਮ।