ਪੰਜਾਬ ਪੁਲਿਸ ਵੱਲੋਂ ਅੱਜ ਸਰੱਹਦੀ ਇਲਾਕਿਆਂ 'ਚ ਨਸ਼ੇ ਨੂੰ ਲੈਕੇ ਤਲਾਸ਼ੀ ਅਭਿਆਨ ਚਲਾਇਆ ਅਤੇ ਪੰਜਾਬ-ਹਰਿਆਣਾ ਬਾਰਡਰਾਂ 'ਤੇ ਨਾਕਾਬੰਦੀ ਕਰਕੇ ਵਾਹਨ ਵੀ ਚੈੱਕ ਕੀਤੇ ਗਏ।