ਸੱਤਾਧਿਰ ਧਿਰ ਮਾਰੇਗੀ ਬਾਜ਼ੀ ਜਾਂ ਆਸ਼ੂ ਦੀ ਝੋਲੀ ਪਵੇਗੀ ਲੁਧਿਆਣਾ ਪੱਛਮੀ ਸੀਟ? ਦੇਖੋ ਕੀ ਕਹਿੰਦੇ ਪਿਛਲੇ ਨਤੀਜਿਆਂ ਦੇ ਅੰਕੜੇ
2025-06-20 3 Dailymotion
ਪੰਜਾਬ ਵਿੱਚ ਪਿਛਲੀਆਂ ਤਿੰਨ ਸਰਕਾਰਾਂ ਦੌਰਾਨ ਹੋਈਆਂ ਜ਼ਿਮਨੀ ਚੋਣਾਂ ਦੇ ਅੰਕੜੇ ਕੀ ਕਹਿੰਦੇ?ਸੱਤਾਧਿਰ ਦੇ ਹੱਕ ਵਿੱਚ ਜ਼ਿਮਨੀ ਚੋਣ ਦੇ ਆਉਂਦੇ ਚੋਣ ਨਤੀਜੇ, ਵੇਖੋ ਖਾਸ ਰਿਪੋਰਟ।