ਆਸਟਰੇਲੀਆ ਵਿਚ ਸੜਕ ਹਾਦਸੇ ਵਿੱਚ ਕੰਟੇਨਰ ਸੜਕ 'ਤੇ ਪਲਟਣ ਕਾਰਨ ਲੱਗੀ ਅੱਗ। ਇਸ ਹਾਦਸੇ ਵਿੱਚ ਅਰਸ਼ਦੀਪ ਸਿੰਘ ਖਹਿਰਾ ਦੀ ਮੌਕੇ 'ਤੇ ਹੀ ਹੋਈ ਮੌਤ।