ਬਠਿੰਡਾ ਸ਼ਹਿਰ ਵਿੱਚ ਹੋਟ ਵਜੋਂ ਜਾਣੀ ਜਾਂਦੀ ਬਸਤੀ ਧੋਬੀਆਣਾ ਜਿੱਥੇ ਵੱਡੇ ਪੱਧਰ ਉੱਤੇ ਨਸ਼ਾ ਤਸਕਰੀ ਅਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਚੱਲ ਰਹੀ ਹੈ।