ਪੰਜਾਬ ਰਾਜ ਬਿਜਲੀ ਨਿਗਮ ਨੇ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਚੱਲਣ ਵਾਲੇ ਉਦਯੋਗਾਂ ਲਈ ਬਿੱਲਾਂ ‘ਤੇ 2 ਰੁਪਏ ਦਾ ਸਰਚਾਰਜ ਲਗਾਇਆ ਹੈ।