ਪੰਜਾਬ ਦੇ ਤਿੰਨ ਨੌਜਵਾਨ ਇਰਾਨ ਦੇ ਵਿੱਚ ਅਗਵਾ ਹੋ ਗਏ ਸਨ। ਭਾਰਤ ਸਰਕਾਰ ਨੇ ਤਿੰਨੋਂ ਨੌਜਵਾਨਾਂ ਨੂੰ ਛੁਡਵਾ ਕੇ ਲਿਆਂਦਾ ਗਿਆ ਹੈ।