NRI ਗੁਰਮੀਤ ਸਿੰਘ ਬੱਬੂ ਨੇ ਤਿੰਨ ਮੰਜ਼ਲਾਂ ਕੋਠੀ ਦੀ ਛੱਤ ਉੱਤੇ 18 ਫੁੱਟ ਉੱਚਾ ਅਮਰੀਕਾ ਦੀ ਸ਼ਾਨ ਮੰਨਿਆ ਜਾਂਦਾ “ਸਟੈਚੂ ਆਫ਼ ਲਿਬਰਟੀ” ਲਗਵਾਇਆ ਹੈ।