ਤਰਨ ਤਾਰਨ ਵਿਖੇ ਭਿੱਖੀਵਿੰਡ ਸੜਕ ਉਤੇ ਜਾ ਰਹੇ ਨੌਜਵਾਨਾਂ ਉੱਤੇ ਰੁੱਖ ਡਿੱਗ ਗਿਆ ਜਿਸ ਵਿੱਚ ਇੱਕ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋ ਗਿਆ।