ਬਰਸਾਤ ਜਦੋਂ ਦਸਤਕ ਦਿੰਦੀ ਹੈ, ਤਾਂ ਡੇਂਗੂ ਵੀ ਪੈਰ ਪਸਾਰਦਾ ਹੈ। ਇਸ ਸਾਲ ਵੀ ਖ਼ਤਰਨਾਕ ਬਿਮਾਰੀ ਤੋਂ ਲੋਕਾਂ ਨੂੰ ਬਚ ਕੇ ਰਹਿਣ ਦੀ ਲੋੜ ਹੈ।