ਸ੍ਰੀ ਦਰਬਾਰ ਸਾਹਿਬ ਤੋਂ ਬੱਚਾ ਅਗਵਾਹ ਕਰਕੇ ਭੱਜਣ ਵਾਲੀ ਹਰਿਆਣਾ ਦੀ ਔਰਤ ਨੂੰ ਪੁਲਿਸ ਅਤੇ ਬੱਸ ਕੰਡਕਟਰ ਦੀ ਮੂਸਤੈਦੀ ਕਾਰਨ ਕਾਬੂ ਕਰ ਲਿਆ ਗਿਆ।