ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਮੁਲਜ਼ਮ ਸੋਨੀ ਸਿੰਘ ਉਰਫ ਸੋਨੂੰ ਦਾ ਐਨਕਾਊਂਟਰ ਕੀਤਾ ਗਿਆ, ਇਸ ਵੱਲੋਂ ਇੱਕ ਦੁਕਾਨ ਦੇ ਬਾਹਰ ਫਾਇਰ ਕੀਤੇ ਗਏ ਸਨ।