ਬਰਨਾਲਾ ਪੁਲਿਸ ਨੇ ਜਾਅਲੀ ਡਾਕੂਮੈਂਟ ਬਣਾ ਕੇ ਐਕਸੀਡੈਂਟਲ ਅਤੇ ਚੋਰੀ ਦੀਆਂ ਗੱਡੀਆਂ ਦੇ ਕਾਗਜ਼ਾਤ ਬਣਾ ਕੇ ਕੰਮ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ।