ਯਮੁਨਾ ਨਗਰ ਵਿੱਚ ਸਰਸਵਤੀ ਸ਼ੂਗਰ ਮਿੱਲ ਵਿੱਚ ਮੀਂਹ ਦਾ ਪਾਣੀ ਦਾਖਲ ਹੋ ਗਿਆ। ਜਿਸ ਕਾਰਨ 50 ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ।