ਸੁਲਤਾਨਪੁਰ ਲੋਧੀ ਵਿਖੇ ਜੇਈ ਵੱਲੋਂ ਜ਼ਬਰਨ ਘਰ ਦੇ ਬਾਹਰ ਪੀਲਾ ਪੰਜਾ ਚਲਾਏ ਜਾਣ ਤੋਂ ਬਾਅਦ ਪੀੜਤ ਪਰਿਵਾਰ ਨੇ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ।