ਰਾਤ ਸਮੇਂ ਘਰ ਵਿੱਚ ਸੁੱਤੇ ਪਏ ਪਤੀ-ਪਤਨੀ ਦੀ ਅੱਗ ਲੱਗਣ ਕਾਰਨ ਮੌਤ ਹੋ ਗਈ। ਇਹ ਘਟਨਾ ਮੀਂਹ ਦੌਰਾਨ ਬਿਜਲੀ 'ਚ ਫਾਲਟ ਪੈਣ ਕਾਰਨ ਵਾਪਰੀ।