ਬਰਨਾਲਾ ਵਿੱਚ ਵਿਆਹੁਤਾ ਮਹਿਲਾ ਦੀ ਸ਼ੱਕੀ ਹਲਾਤਾਂ ਅੰਦਰ ਹੋਈ ਮੌਤ ਤੋਂ ਬਾਅਦ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਅਤੇ ਸਹੁਰਾ ਪਰਿਵਾਰ ਦੇ ਇਲਜ਼ਾਮ ਲਗਾਏ।