ਰੀਚੈਕਿੰਗ ਤੋਂ ਬਾਅਦ ਲੁਧਿਆਣਾ ਦੀ ਬੀਰਕੰਵਲ ਕੌਰ ਬਣੀ ਟਾਪਰ, ਅੰਗਰੇਜ਼ੀ ਵਿੱਚ ਵਧੇ ਪੰਜ ਨੰਬਰ, ਕੁੱਲ ਨੰਬਰ ਹੋਏ 99.8 ਫੀਸਦੀ। ਬਣਨਾ ਚਾਹੁੰਦੀ ਹੈ ਡਾਕਟਰ