ਇਨ੍ਹਾਂ ਦੋ ਦਿਨ੍ਹਾਂ 'ਚ ਸੂਬੇ ਭਰ 'ਚ ਹੋਵੇਗੀ ਭਾਰੀ ਬਰਸਾਤ, ਮੌਸਮ ਵਿਗਿਆਨੀਆਂ ਨੇ ਕੀਤਾ ਵੱਡਾ ਦਾਅਵਾ, ਲੋਕਾਂ ਨੂੰ ਕੀਤੀ ਖ਼ਾਸ ਅਪੀਲ
2025-07-04 1 Dailymotion
ਮੌਸਮ ਵਿਗਿਆਣੀਆਂ ਨੇ 6 ਅਤੇ 7 ਜੁਲਾਈ ਨੂੰ ਸੂਬੇ 'ਚ ਭਾਰੀ ਬਰਸਾਤ ਦੀ ਭਵਿੱਖਵਾਣੀ ਕੀਤੀ ਹੈ। ਨਾਲ ਹੀ ਲੋਕਾਂ ਨੂੰ ਅਹਿਮ ਅਪੀਲ ਵੀ ਕੀਤੀ ਹੈ।