ਪਿਤਾ ਦੀ ਜ਼ਲਾਲਤਾ ਨਾ ਸਹਾਰਦੇ ਹੋਏ ਨੌਜਵਾਨ ਵੱਲੋਂ ਫਿਰੋਜ਼ਪੁਰ ਦਿੱਲੀ ਰੇਲਵੇ ਲਾਈਨ 'ਤੇ ਨਰਿੰਦਰਪੁਰਾ ਦੇ ਨਜ਼ਦੀਕ ਲਾਈਵ ਵੀਡੀਓ ਬਣਾ ਕੇ ਖੁਦਕੁਸ਼ੀ ਕਰ ਲਈ ਗਈ ਹੈ।