ਕੌਣ ਹੈ ਨਿਰਮਲਜੀਤ ਸਿੰਘ ਸੇਖੋਂ, ਜਿੰਨ੍ਹਾਂ ਨੇ ਇੱਕਲੇ ਹੀ ਲਾ ਲਿਆ ਸੀ ਪਾਕਿਸਤਾਨ ਦੇ 6 ਲੜਾਕੂ ਜਹਾਜ਼ਾਂ ਨਾਲ ਮੱਥਾ, 'ਬਾਰਡਰ 2' ਵਿੱਚ ਦਿਲਜੀਤ ਨਿਭਾਏਗਾ ਕਿਰਦਾਰ
2025-07-05 387 Dailymotion
ਬਾਲੀਵੁੱਡ ਫਿਲਮ 'ਬਾਰਡਰ 2' ਵਿੱਚ ਅਦਾਕਾਰ ਦਿਲਜੀਤ ਦੁਸਾਂਝ ਫਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਦਾ ਰੋਲ ਅਦਾ ਕਰਨ ਜਾ ਰਹੇ ਹਨ।