ਬਰਨਾਲਾ ਵਿਖੇ ਆਈਲੈਟਸ ਸੈਂਟਰ ਵਿੱਚ ਲੱਖਾਂ ਰੁਪਏ ਦੀ ਠੱਗੀ ਨੂੰ ਲੈ ਕੇ ਹੰਗਾਮਾ ਹੋ ਗਿਆ, ਜਿਥੇ ਸਮਾਜ ਸੇਵੀ ਭਾਨਾ ਸਿੱਧੂ ਵੀ ਪਹੁੰਚਿਆ।