ਕਪੂਰਥਲਾ ਦੇ ਨੌਜਵਾਨ ਬਲਵਿੰਦਰ ਸਿੰਘ ਨੂੰ ਕੋਲੰਬੀਆ ਵਿੱਚ ਬੰਧਕ ਬਣਾਕੇ ਤਸੀਹੇ ਦਿੱਤੇ ਜਾ ਰਹੇ ਹਨ। ਬਲਵਿੰਦਰ ਨੇ ਵੀਡੀਓ ਜਾਰੀ ਕਰ ਮਦਦ ਦੀ ਗੁਹਾਰ ਲਗਾਈ।