ਮੁਰਸ਼ਿਦਾਬਾਦ ਵਿੱਚ ਮਹਿਲਾ ਸਿਹਤ ਕਰਮਚਾਰੀਆਂ ਨੇ ਰੱਸੀ ਦੀ ਮਦਦ ਨਾਲ ਕਿਸ਼ਤੀ ਵਿੱਚ ਨਦੀ ਪਾਰ ਕਰਕੇ ਆਪਣੀ ਜਾਨ ਜ਼ੋਖਮ ਵਿੱਚ ਪਾਉਂਦੀਆਂ ਹਨ।