10 ਸਾਲ ਬਾਅਦ ਇਟਲੀ ਤੋਂ ਆਏ ਨੌਜਵਾਨ ਦੀ ਮਿਲੀ ਲਾਸ਼, ਪਿਤਾ ਨੇ ਕਿਹਾ- ਨਸ਼ਿਆਂ ਦੀ ਬਲੀ ਚੜ੍ਹਿਆ ਮੇਰਾ ਪੁੱਤਰ
2025-07-07 6 Dailymotion
ਕਪੂਰਥਲਾ ਵਿਖੇ ਨੌਜਵਾਨ ਦੀ ਲਾਸ਼ ਹੋਈ ਬਰਾਮਦ। ਇਸ ਮਾਮਲੇ ਸਬੰਧੀ ਥਾਣਾ ਕੋਤਵਾਲੀ ਪੁਲਿਸ ਨੇ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।