ਪੰਜਾਬ ਵਿੱਚ ਬੇਅਸਰ ਰਿਹਾ 'ਭਾਰਤ ਬੰਦ' ! ਪੂਰੀ ਤਰ੍ਹਾਂ ਖੁੱਲ੍ਹੀਆਂ ਦੁਕਾਨਾਂ ਅਤੇ ਸੰਸਥਾਵਾਂ, ਕੁਝ ਕੁ ਥਾਵਾਂ ਉੱਤੇ ਹੋਏ ਪ੍ਰਦਰਸ਼ਨ
2025-07-09 0 Dailymotion
ਪੰਜਾਬ ਵਿੱਚ ਭਾਰਤ ਬੰਦ ਦਾ ਅਸਰ ਘੱਟ ਹੀ ਦਿਖਾਈ ਦਿੱਤਾ। ਇਸ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਟਰੇਡ ਯੂਨੀਅਨ ਵੱਲੋਂ ਪ੍ਰਦਰਸ਼ਨ ਕੀਤਾ ਗਿਆ।