ਬਰਨਾਲਾ ਵਿਖੇ ਇੱਕ ਮਹਿਲਾ ਨਸ਼ਾ ਤਸਕਰ ਦੀ ਦੁਕਾਨ ਨੂੰ ਢਾਇਆ ਗਿਆ, ਇਸ ਕਾਰਵਾਈ ਨੂੰ ਮਾਰਕਿਟ ਕਮੇਟੀ ਅਤੇ ਪੁਲਿਸ ਵੱਲੋਂ ਮਿਲ ਕੇ ਅੰਜਾਮ ਦਿੱਤਾ ਗਿਆ ਹੈ।