ਬਠਿੰਡਾ ਵਿਖੇ ਅੱਧੀ ਰਾਤ ਨੂੰ ਟੁੱਟੇ ਸੂਏ ਕਾਰਣ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ। 4 ਫੁੱਟ ਤੱਕ ਪਾਣੀ ਰਿਹਾਇਸ਼ੀ ਇਲਾਕੇ ਵਿੱਚ ਭਰਿਆ ਹੈ।