ਬਠਿੰਡਾ ਜ਼ਿਲ੍ਹੇ ਵਿੱਚ ਪਿਛਲੇ ਤਿੰਨ ਦਿਨ ਤੋਂ ਘਰ ਤੋਂ ਲਾਪਤਾ ਲੜਕੀ ਦੀ ਘਰ ਦੇ ਨੇੜਿਓਂ ਹੀ ਝੋਨੇ ਦੇ ਖੇਤ ’ਚੋਂ ਲਾਸ਼ ਮਿਲੀ ਹੈ।