ਮੋਗਾ ’ਚ ਸੁਖਬੀਰ ਬਾਦਲ ਨੇ ਅਦਾਕਾਰਾ ਤਾਨੀਆ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਪਰਿਵਾਰ ਨੂੰ ਦੁੱਖ ਦੀ ਘੜੀ 'ਚ ਹੌਂਸਲਾ ਅਫਜ਼ਾਈ ਕੀਤੀ।