Surprise Me!

ਰਜਵਾਹੇ ਵਿੱਚ ਦੂਜੀ ਵਾਰ ਫਿਰ ਪਿਆ ਪਾੜ, 150 ਏਕੜ ਫਸਲ 'ਚ ਭਰਿਆ ਪਾਣੀ

2025-07-13 1 Dailymotion

ਤਲਵੰਡੀ ਸਾਬੋ ਵਿੱਚ ਰਜਵਾਹੇ ਵਿੱਚ ਦੂਜੀ ਵਾਰ ਪਾੜ ਪੈ ਗਿਆ। ਪਾੜ ਉਸੇ ਥਾਂ 'ਤੇ ਪਿਆ, ਜਿਥੇ ਪਹਿਲਾਂ ਪਿਆ ਸੀ।

Buy Now on CodeCanyon