ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਗੁਟਕਾ ਸਾਹਿਬ ਦੀ ਬੇਅਦਬੀ ਸਾਹਮਣੇ ਆਈ ਹੈ, ਜਿੱਥੇ ਕੂੜੇ ਵਾਲੀ ਗੱਡੀ 'ਚੋਂ ਪਵਿੱਤਰ ਅੰਗ ਮਿਲੇ ਹਨ।