ਭਲਕੇ ਵਿਧਾਨ ਸਭਾ ਵਿੱਚ ਬੇਅਦਬੀ ਸਬੰਧੀ ਅੱਜ ਪੇਸ਼ ਕੀਤੇ ਗਏ ਬਿੱਲ ਉੱਤੇ ਚਰਚਾ ਹੋਵੇਗੀ। ਸੀਐੱਮ ਮਾਨ ਨੇ ਵਿਰੋਧੀਆਂ ਦੇ ਸਾਥ ਦੀ ਉਮੀਦ ਜਤਾਈ ਹੈ।