ਮੋਗਾ ਵਿਖੇ ਜ਼ਮੀਨੀ ਵਿਵਾਦ ਕਾਰਨ ਵੱਡੇ ਭਰਾ ਨੇ ਆਪਣੇ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਕਾਰ ਨਾਲ ਦਰੜਣ ਦੀ ਕੋਸ਼ਿਸ ਕੀਤੀ ਹੈ।