ਸ਼ਹਿਰ ਵਿੱਚ ਸਥਾਨਕ ਲੋਕਾਂ ਦੀ ਸਹੂਲਤ ਲਈ ਬਣਾਈ ਗਈ ਧਰਮਸ਼ਾਲਾ ਨੂੰ ਤੋੜ ਕੇ ਮਹੱਲਾ ਕਲੀਨਿਕ ਬਣਾਉਣ 'ਤੇ ਲੋਕਾਂ ਵੱਲੋਂ ਰੋਸ਼ ਪ੍ਰਗਟ ਕੀਤਾ ਗਿਆ।